ਮਾਨਸਿਕ ਰੋਗਾ ਦੇ ਇਲਾਜ਼ ਲਈ ਵਰਦਾਨ ਸਾਬਿਤ ਹੋਵੇਗਾ ਜ਼ਿਲ੍ਹੇ ਵਿੱਚ ਖੁਲਿੱਆ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ- ਰਮਨ ਬਹਿਲ

ਸਰਹਦੀ ਇਲਾਕਿਆਂ ਵਿੱਚ ਕੈਂਪ ਲਗਾ ਕੇ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ, ਫਰੀ ਕੈਂਪ ਲਗਾ ਕੇ ਲੋੜਵੰਦ ਮਰੀਜ਼ਾ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ- ਡਾ ਰੁਪਿੰਦਰ ਬੱਬਰ ਗੁਰਦਾਸਪੁਰ, 4 ਅਗਸਤ (ਮੰਨਣ ਸੈਣੀ)। ਮਾਨਸਿਕ ਰੋਗਾਂ ਦੇ ਇਲਾਜ ਲਈ ਗੁਰਦਾਸਪੁਰ ਵਿੱਚ ਖੁਲਿਆ ਪਹਿਲਾ ਆਧੂਨਿਕ ਮਸ਼ੀਨਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਸਰਹਦੀ ਇਲਾਕਿਆ ਲਈ ਵਰਦਾਨ ਸਾਬਿਤ ਹੋਵੇਗਾ ਅਤੇ ਮਰੀਜ਼ਾ ਨੂੰ … Continue reading ਮਾਨਸਿਕ ਰੋਗਾ ਦੇ ਇਲਾਜ਼ ਲਈ ਵਰਦਾਨ ਸਾਬਿਤ ਹੋਵੇਗਾ ਜ਼ਿਲ੍ਹੇ ਵਿੱਚ ਖੁਲਿੱਆ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ- ਰਮਨ ਬਹਿਲ